ਪਿੰਡ ਰਤਵਾੜਾ ਵਿਖੇ ਤੀਆਂ ਮਨਾਈਆ
ਚੰਡੀਗੜ੍ਹ 27 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਨੇੜਲੇ ਪਿੰਡ ਰਤਵਾੜਾ ਵਿਖੇ ਕੁੜੀਆ-ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਪਿੰਡ ਦੀਆ ਇਕੱਠੀਆ ਹੋਈਆਂ ਮੁਟਿਆਰਾਂ – ਬੀਬੀਆਂ ਵੱਲੋਂ ਰਸਮੀ ਤੌਰ ਤੇ ਬਜ਼ੁਰਗ ਔਰਤਾਂ ਤੋਂ ਰੀਬਨ ਕਟਵਾਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਹੈ। ਪਿੰਡ ਦੀਆਂ ਲੜਕੀਆਂ ਵੱਲੋਂ ਪੰਜਾਬ…