ਤਾਰਾ ਆਰਟਸ ਵੱਲੋਂ ਐੱਚ.ਆਈ.ਵੀ./ ਏਡਜ਼ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ਦੀ ਪੇਸ਼ਕਾਰੀ
ਚੰਡੀਗੜ੍ਹ (ਪਿਆਰਾ ਸਿੰਘ ਰਾਹੀ-ਸੁਰ ਸਾਂਝ ਡਾਟ ਕਾਮ ਬਿਊਰੋ): ਅੱਜ ਸੈਕਟਰ 41, ਪਿੰਡ ਬੁਟੇਰਲਾ ਵਿਖੇ ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਲੋਕਾਂ ਨੂੰ ਏਡਜ਼ ਤੋਂ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ‘ਤਾਰਾ ਆਰਟਸ’ ਦੇ ਕਲਾਕਾਰਾਂ ਰਾਹੀਂ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਦੇ ਪੈਦਾ ਹੋਣ, ਅੱਗੇ ਫੈਲਣ, ਇਸ ਤੋਂ…