ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਵਿਸ਼ਵ ਟੈਲੀਕਾਮ ਦਿਵਸ ਮਨਾਇਆ ਗਿਆ
ਡਿਜ਼ੀਟਲ ਯੁੱਗ ‘ਚ ਮਹਿਲਾ ਸਸ਼ਕਤੀਕਰਨ ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇਸ ਵਾਰ ਦੇ ਥੀਮ “ਪਰਿਵਰਤਨਸ਼ੀਲ ਡਿਜ਼ੀਟਲ ਯੁੱਗ ‘ਚ ਲਿੰਗ ਸਮਾਨਤਾ” ‘ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਦੇ 150 ਤੋਂ ਵੱਧ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੇ…