ਮਾਂ ਬੋਲੀ ਪੰਜਾਬੀ ਨੂੰ ਸਮਰਿਪਤ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ 5 ਨਵੰਬਰ ਨੂੰ – ਰਾਜਵਿੰਦਰ ਸਿੰਘ ਗੱਡੂ
ਮੁੱਖ ਮਹਿਮਾਨ ਵਜੋਂ ਮਨਪ੍ਰੀਤ ਕੌਰ ਸੰਧੂ ਮੁੰਬਈ, ਵਿਸ਼ੇਸ਼ ਮਹਿ ਮਾਨ ਡਾ ਦਵਿੰਦਰ ਸਿੰਘ ਬੋਹਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ, ਉੱਘੀ ਸ਼ਾ ਇਰਾ ਮਨਜੀਤ ਇੰਦਰਾ, ਅਤੇ ਕੌਂਸਲਰ ਗੁਰਬਖਸ਼ ਰਾਵਤ ਸ਼ਾਮਿਲ ਹੋਣਗੇ


ਇਨਾਮਾਂ ਦੀ ਵੰਡ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ ਤੇ ਰਾਜਿੰਦਰ ਸਿੰਘ ਧੀ ਮਾਨ ਸੇਟਜ ਸੈਕਟਰੀ ਵਲੋਂ ਕੀਤੀ ਜਾਵੇ ਗੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਕੌਰ ਸ਼ੇਰਗਿੱਲ), 3 ਨਵੰਬਰ:
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਿ ਪਤ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਨ ਸਮਾਰੋਹ 5 ਨਵੰਬਰ 2023, ਦਿਨ ਐਤਵਾ ਰ ਸਵੇਰੇ 9 30 ਵਜੇ ਕਮਿਊਨਿਟੀ ਸੈਂਟਰ ਸੈਕਟਰ 40-ਏ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿ ਹਾ ਹੈ। ਇਸ ਮੌਕੇ ਮੁੱਖ ਮਹਿਮਾਨ ਮਨਪ੍ਰੀਤ ਕੌਰ ਸੰਧੂ ਮੁੰਬਈ, ਵਿਸ਼ੇਸ਼ ਮਹਿ ਮਾਨ ਡਾ ਦਵਿੰਦਰ ਸਿੰਘ ਬੋਹਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ, ਉੱਘੀ ਸ਼ਾ ਇਰਾ ਮਨਜੀਤ ਇੰਦਰਾ, ਕੌਂਸਲਰ ਗੁਰਬਖਸ਼ ਰਾਵਤ ਸ਼ਾਮਿਲ ਹੋਣਗੇ। ਇਨਾਮਾਂ ਦੀ ਵੰਡ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ ਤੇ ਰਾਜਿੰਦਰ ਸਿੰਘ ਧੀ ਮਾਨ ਸੇਟਜ ਸੈਕਟਰੀ ਵਲੋਂ ਕੀਤੀ ਜਾਵੇ ਗੀ।
ਇਸ ਪ੍ਰੋਗਰਾਮ ਵਿਚ ਮਾਂ ਬੋਲੀ ਦੇ ਕੱ ਦ ਨੂੰ ਹੋਰ ਉੱਚਾ ਚੁੱਕਣ ਲਈ ਬਹੁਤ ਸਾ ਰੇ ਫੈਸਲੇ ਵੀ ਲਏ ਜਾਣਗੇ ਤੇ ਸਾਹਿਤ ਨਾ ਲ ਨਵੀਂ ਪੀੜ੍ਹੀ ਨੂੰ ਕਿਵੇਂ ਜੋੜਿਆ ਜਾਵੇ, ਇਸ ਬਾਰੇ ਵੀ ਵਿਚਾਰ ਚਰਚਾ ਹੋਵੇ ਗੀ।
ਸਾਹਿਤ ਦੀ ਸੇਵਾ ਲਈ ਜਿਹੜੀਆਂ ਕਲਮਾਂ ਨੇ ਯੋਗਦਾਨ ਪਾਇਆ ਹੈ, ਉਨ੍ਹਾਂ ਕਲਮਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੱ ਤਾ ਜਾਏਗਾ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਸਭਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਤੇ ਉਨ੍ਹਾਂ ਦੀ ਕਾ ਰਜਕਾਰੀ ਟੀਮ ਵੱਲੋਂ ਨਿੱਘਾ ਸੱਦਾ ਦਿੱਤਾ ਜਾਂਦਾ ਹੈ।

