www.sursaanjh.com > ਸਾਹਿਤ > ਅੱਜ ਦੀ ਤਰਾਸਦੀ ਬਿਆਨ ਕਰਦੀ ਟੈਲੀ ਫਿਲਮ ਸੁਪਨਾ

ਅੱਜ ਦੀ ਤਰਾਸਦੀ ਬਿਆਨ ਕਰਦੀ ਟੈਲੀ ਫਿਲਮ ਸੁਪਨਾ

ਅੱਜ ਦੀ ਤਰਾਸਦੀ ਬਿਆਨ ਕਰਦੀ ਟੈਲੀ ਫਿਲਮ ਸੁਪਨਾ
ਚੰਡੀਗੜ੍ਹ 11 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਅੱਜ ਪੰਜਾਬ ਚ ਜਿਥੇ ਰੋਜ਼ਗਾਰ ਦੀ ਵੱਡੀ ਸਮੱਸਿਆ ਹੈ, ਉਥੇ ਹੀ ਨਸ਼ੇ ਅਤੇ ਬਾਹਰ ਜਾਣ ਦੀ ਦੌੜ ਸਮੇਤ ਧੋਖਾਧੜੀ ਵੀ ਇਕ ਵੱਡਾ ਕੋਹੜ ਹੈ। ਇਹਨਾਂ ਹਾਲਤਾਂ ਨੂੰ ਲੈ ਬਿਆਨ ਕਰਦੀ ਇਕ ਟੈਲੀ ਫਿਲਮ ਸੁਪਨਾ ਤਿਆਰ ਕੀਤੀ ਗਈ ਹੈ।
ਇਸ ਫਿਲਮ ਦੇ ਡਾਇਰੈਕਟਰ ਜਸਜੋਤ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫਿਲਮ ਕੇਸਰੀ ਪ੍ਰੋਡੋਕਸ਼ਨ ਹਾਊਸ ਦੇ ਬੈਨਰ ਚ ਤਿਆਰ ਫ਼ਿਲਮ ਦੇ ਲੇਖਕ ਨਰਪਰੀਤ ਵਾਲੀਆ ਦੀ ਵਧੀਆ ਲਿਖਤ ਵਾਲੀ ਇਸ ਫ਼ਿਲਮ ‘ਚ ਰੋਹਿਤ ਸਨਵਾਰੀਆ, ਰਮਨਦੀਪ ਕੌਰ, ਸੰਨੀ ਗਿੱਲ, ਅਮਰਜੀਤ ਕੌਰ, ਕੀਰਤਮਾਨ ਅਤੇ ਜਸਜੋਤ ਗਿੱਲ ਸਮੇਤ ਹੋਰ ਕਲਾਕਾਰਾਂ ਨੇ ਜੀਅ ਜਾਨ ਨਾਲ ਕੰਮ ਕੀਤਾ ਹੈl 21 ਮਈ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਕੇਸਰੀ ਪ੍ਰੋਡੋਕਸ਼ਨ ਯੂਟਿਊਬ ਚੈਨਲ ਤੇ ਦੇਖੀ ਜਾ ਸਕਦੀ ਹੈ।
ਫੋਟੋ ਸਮੇਤ ਖਬਰ

Leave a Reply

Your email address will not be published. Required fields are marked *