www.sursaanjh.com > ਸਿੱਖਿਆ > ਸਿੱਖਿਆ ਮੰਤਰੀ 7 ਨੂੰ ਆਉਣਗੇ ਸਿਆਲਬਾ 

ਸਿੱਖਿਆ ਮੰਤਰੀ 7 ਨੂੰ ਆਉਣਗੇ ਸਿਆਲਬਾ 

ਚੰਡੀਗੜ੍ਹ 5 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 7 ਅਪ੍ਰੈਲ ਨੂੰ ਬਲਾਕ ਮਾਜਰੀ ਦੇ  ਸ਼ਹੀਦ ਲੈਫ. ਬਿਕਰਮ ਸਿੰਘ ਸਸਸਸ ਸਕੂਲ ਸਿਆਲਬਾ – ਫ਼ਤਿਹਪੁਰ ਵਿਖੇ ਆ ਰਹੇ ਹਨ।  ਸਕੂਲ ਮੁਖੀ ਪ੍ਰਿੰਸੀਪਲ ਆਤਮਵੀਰ ਸਿੰਘ ਅਤੇ ਸਕੂਲ ਚੇਅਰਮੈਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਵਿਭਾਗ ਦੁਆਰਾ ਕੀਤੇ ਗਏ ਵੱਖ-ਵੱਖ ਕਾਰਜਾਂ ਦਾ ਉਦਘਾਟਨ ਕਰਨ ਲਈ ਸਿੱਖਿਆ ਮੰਤਰੀ 7 ਅਪ੍ਰੈਲ ਨੂੰ ਸਵੇਰੇ 11.30 ਵਜੇ ਆਉਣਗੇ ਤੇ ਉਦਘਾਟਨ ਕਰਨਗੇ। ਇਸ ਮੌਕੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੀ ਸ਼ਿਰਕਤ ਕਰਨਗੇ।

Leave a Reply

Your email address will not be published. Required fields are marked *