ਵਿਧਾਇਕ ਕੁਲਵੰਤ ਸਿੰਘ ਲਖਨੌਰ, ਕੈਲੋਂ, ਧੁਰਾਲੀ, ਰਾਏਪੁਰ ਖ਼ੁਰਦ, ਮੌਲੀ ਬੈਦਵਾਣ, ਕੁੰਬੜਾ, ਸੋਹਾਣਾ, ਫ਼ੇਜ਼ 7, ਮਟੌਰ ਵਿਖੇ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 1ਫਰਵਰੀ: ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗੁਰੂ ਘਰਾਂ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨਤਮਸਤਕ ਹੋਏ, ਵਿਧਾਇਕ ਕੁਲਵੰਤ ਸਿੰਘ ਪਿੰਡ ਲਖਨੌਰ, ਪਿੰਡ ਕੈਲੋ ਧਰਮਸ਼ਾਲਾ ਵਿਖੇ, ਪਿੰਡ ਧੁਰਾਲੀ,…