ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ-ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ
ਸੰਸਾਰ ਸਿੱਖ ਸੰਗਠਨ ਵਲੋਂ ਸੰਸਾਰ ਸ਼ਾਂਤੀ ਲਈ ਸੈਮੀਨਾਰ ਦੌਰਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਪ੍ਰੀਤਾਂ–ਪੰਜਾਬੀ ਸੱਭਿਆਚਾਰ ਦੀਆਂ‘‘ ਲੋਕ ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ: ਅੱਜ ਸੰਸਾਰ ਸਿੱਖ ਸੰਗਠਨ ਸੈਕਟਰ-28 ਚੰਡੀਗੜ੍ਹ ਵਲੋਂ ਸੈਮੀਨਾਰ ਹਾਲ ਵਿਚ ਸੰਸਾਰ ਸ਼ਾਂਤੀ ਨੂੰ ਸਮਰਪਿਤ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ੍ਰੀ ਪਰਮਵੀਰ ਸਿੰਘ, ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ…