ਬੰਦ ਸਕੂਲ ਚੋਂ ਕੱਟੇ ਦਰੱਖਤ, ਨਾ ਸਰਪੰਚ ਜਾਣੇ, ਨਾ ਸੈਕਟਰੀ
ਬੰਦ ਸਕੂਲ ਚੋਂ ਕੱਟੇ ਦਰੱਖਤ, ਨਾ ਸਰਪੰਚ ਜਾਣੇ, ਨਾ ਸੈਕਟਰੀ ਦਰੱਖਤ ਰਾਤੋ – ਰਾਤ ਹੋਏ ਗਾਇਬ ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਰਕਾਰਾਂ ਦਾ ਤਾਂ ਪਤਾ ਨਹੀਂ, ਪਰ ਆਮ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਲੋਕ ਦਰੱਖਤਾਂ ਨੂੰ ਲੈ ਕੇ ਬਹੁਤ ਚਿੰਤਕ ਹਨ। ਲੋਕਾਂ ਦੁਆਰਾ ਦਰੱਖਤਾਂ ਨੂੰ ਬਚਾਉਣ ਦੇ ਉਪਰਾਲੇ ਵੀ ਹੁੰਦੇ ਤੇ…