ਅਵਾਰਾ ਪਸ਼ੂ ਦੀ ਝਪੇਟ ਵਿੱਚ ਆ ਕੇ ਪਿੰਡ ਭੜੌਂਜੀਆ ਦਾ ਸਰਪੰਚ ਜ਼ਖ਼ਮੀ
ਅਵਾਰਾ ਪਸ਼ੂ ਦੀ ਝਪੇਟ ਵਿੱਚ ਆ ਕੇ ਪਿੰਡ ਭੜੌਂਜੀਆ ਦਾ ਸਰਪੰਚ ਜ਼ਖ਼ਮੀ ਚੰਡੀਗੜ੍ਹ 27 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬੀਤੇ ਦਿਨੀ ਪਿੰਡ ਭੜੌਂਜੀਆ ਨਿਊ ਚੰਡੀਗੜ੍ਹ ਦੇ ਸਰਪੰਚ ਰਜਿੰਦਰ ਸਿੰਘ ਇੱਕ ਅਵਾਰਾ ਪਸ਼ੂ ਦੇ ਅਚਾਨਕ ਮੋਟਰਸਾਈਕਲ ਅੱਗੇ ਆ ਜਾਣ ਕਾਰਨ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਆਪਣੇ ਪਿੰਡ…