ਪਰਮਜੀਤ ਸਿੰਘ ਕੈਂਥ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦਾ ਇੰਨਚਾਰਜ ਲਗਾਉਣ ਦਾ ਭਾਰਤੀਆ ਜਨਤਾ ਪਾਰਟੀ ਲੀਡਰਸ਼ਿਪ ਦਾ ਦਲਿਤ ਜਥੇਬੰਦੀਆ ਨੇ ਕੀਤਾ ਸਵਾਗਤ
ਪਰਮਜੀਤ ਸਿੰਘ ਕੈਂਥ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦਾ ਇੰਨਚਾਰਜ ਲਗਾਉਣ ਦਾ ਭਾਰਤੀਆ ਜਨਤਾ ਪਾਰਟੀ ਲੀਡਰਸ਼ਿਪ ਦਾ ਦਲਿਤ ਜਥੇਬੰਦੀਆ ਨੇ ਕੀਤਾ ਸਵਾਗਤ “ਕੈੰਥ ਨੂੰ ਲਗਾਉਣ ਨਾਲ ਭਾਜਪਾ ਨੇ ਅਨੁਸੂਚਿਤ ਜਾਤੀ ਸਮਾਜ ਦਾ ਮਾਣ ਸਤਿਕਾਰ ਵਧਾਇਆਂ” ਫਤਹਿਗੜ੍ਹ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਪ੍ਰੈਲ: ਦਲਿਤ ਚੇਤਨਾ ਮੰਚ ਦੇ ਪ੍ਰਧਾਨ ਪ੍ਰੋਫੈਸਰ ਅਰੁਣ ਕੁਮਾਰ,ਨੈਸ਼ਨਲ ਸ਼ਡਿਊਲਡ ਕਾਸਟਸ਼…