ਸਕੱਤਰੇਤ ਵਿੱਚ ਲੋਹੜੀ ਜਸ਼ਨ 12 ਜਨਵਰੀ ਨੂੰ – ਮਲਕੀਤ ਸਿੰਘ ਔਜਲਾ
ਸਕੱਤਰੇਤ ਵਿੱਚ ਲੋਹੜੀ ਜਸ਼ਨ 12 ਜਨਵਰੀ ਨੂੰ – ਮਲਕੀਤ ਸਿੰਘ ਔਜਲਾ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ: ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਵੱਲੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 12 ਜਨਵਰੀ 2024, ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਵਜੇ…