”ਸਾਕਾ ਕਾਵਿ” ਦੀ ਮਹੱਤਤਾ ਦਰਸਾਉਂਦੀ ਵੱਡ ਆਕਾਰੀ ਪੁਸਤਕ ਲਿਖ ਕੇ ਡਾ. ਲਾਭ ਸਿੰਘ ਖੀਵਾ ਨੇ ਇਤਿਹਾਸਕ ਕਾਰਜ ਕੀਤਾ ਹੈ – ਗੁਰਭਜਨ ਗਿੱਲ
”ਸਾਕਾ ਕਾਵਿ” ਦੀ ਮਹੱਤਤਾ ਦਰਸਾਉਂਦੀ ਵੱਡ ਆਕਾਰੀ ਪੁਸਤਕ ਲਿਖ ਕੇ ਡਾ. ਲਾਭ ਸਿੰਘ ਖੀਵਾ ਨੇ ਇਤਿਹਾਸਕ ਕਾਰਜ ਕੀਤਾ ਹੈ – ਗੁਰਭਜਨ ਗਿੱਲ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ: ਪੰਜਾਬੀ ਲੋਕ ਧਾਰਾ ਵਿੱਚ “ਸਾਕਾ ਕਾਵਿ” ਦੀ ਮਹੱਤਤਾ ਦਰਸਾਉਂਦੀ ਵੱਡ ਆਕਾਰੀ ਪੁਸਤਕ ਲਿਖ ਕੇ ਡਾ. ਲਾਭ ਸਿੰਘ ਖੀਵਾ ਨੇ ਇਤਿਹਾਸਕ ਕਾਰਜ ਕੀਤਾ ਹੈ। ਪੰਜਾਬ ਦੀ ਇਸ…