ਦੇਸ਼ ਦੀ ਤਰੱਕੀ ਵਿੱਚ ਬੀਮਾ ਖੇਤਰ ਦਾ ਵੱਡਾ ਯੋਗਦਾਨ : ਤਪਨ ਸਿੰਘਲ
ਦੇਸ਼ ਦੀ ਤਰੱਕੀ ਵਿੱਚ ਬੀਮਾ ਖੇਤਰ ਦਾ ਵੱਡਾ ਯੋਗਦਾਨ : ਤਪਨ ਸਿੰਘਲ ਕੁੱਲੂ ਦੇ ਆਫ਼ਤ ਪ੍ਰਭਾਵਿਤ ਖੇਤਰ ਵਿੱਚ ਹੁਣ ਤੱਕ 16 ਕਰੋੜ ਦਾਅਵਿਆਂ ਦਾ ਨਿਪਟਾਰਾ ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ‘ਤੇ ਜੀਐਸਟੀ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਐਮਡੀ ਅਤੇ…