ਦੇਵ ਦਰਦ ਬਹੁਤ ਪਿਆਰਾ ਸ਼ਾਇਰ/ ਗੁਰਭਜਨ ਗਿੱਲ
ਦੇਵ ਦਰਦ ਬਹੁਤ ਪਿਆਰਾ ਸ਼ਾਇਰ/ ਗੁਰਭਜਨ ਗਿੱਲ ਮੈ ਉਸਨੂੰ ਸੀ ਨਹੀਂ ਕਹਿ ਸਕਦਾ। ਮੇਰੇ ਲਈ ਉਹ ਅੱਜ ਵੀ ਅੰਗ ਸੰਗ ਹੈ। ਜਦ ਕਦੇ ਕਿਸੇ ਕਵੀ ਦਰਬਾਰ ਲਈ ਸੂਚੀ ਬਣਾਉਣੀ ਤਾਂ ਪ੍ਰਮਿੰਦਰਜੀਤ ਮਗਰੋਂ ਉਸੇ ਦਾ ਹੀ ਚੇਤਾ ਆਉਂਦਾ ਸੀ। ਸ਼ਬਦ ਸਾਧਕ ਤੇ ਕਲਾਵੰਤ ਸੱਜਣ ਸੀ ਦੇਵ। ਤਲਵਿੰਦਰ ਸਿੰਘ ਕਹਾਣੀਕਾਰ ਦੇ ਚਲਾਣੇ ਮਗਰੋਂ ਉਹ ਬੇਹੱਦ ਉਦਾਸ ਹੋ ਗਿਆ ਸੀ।…