ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਟ੍ਰੇਨਿੰਗ ਕੈਂਪ ਲਾਇਆ
ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਟ੍ਰੇਨਿੰਗ ਕੈਂਪ ਲਾਇਆ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ), 16 ਜੂਨ: ਅੰਤਰਰਾਸ਼ਟਰੀ ਯੋਗ ਦਿਵਸ 2023 ਨੂੰ ਸਮਰਪਿਤ ਹਰ ਘਰ ਹਰ ਆਂਗਣ ਯੋਗ ਥੀਮ ਦੇ ਤਹਿਤ ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਪਲਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਲਕਜੋਤ ਕੌਰ ਦੇ ਸਹਿਯੋਗ ਨਾਲ ਪੀਐੱਚਸੀ ਬੂਥਗੜ੍ਹ ਵਿਖੇ ਡਾ: ਸ਼ਿਵਾਨੀ ਬਾਂਸਲ…