ਖਿਜ਼ਰਾਬਾਦ ਦੰਗਲ : ਝੰਡੀ ਦੀਆਂ ਕੁਸ਼ਤੀਆਂ ਜੋਂਟੀ ਗੁੱਜਰ ਦਿੱਲੀ ਅਤੇ ਦਿਨੇਸ਼ ਗੁਲੀਆ ਨੇ ਜਿੱਤੀਆਂ
ਚੰਡੀਗੜ 15 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਇਤਿਹਾਸਿਕ ਕਸਬਾ ਖਿਜ਼ਰਾਬਾਦ ਦਾ ਸਦੀਆ ਪੁਰਾਣਾ ਕੁਸ਼ਤੀ ਦੰਗਲ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ 100 ਦੇ ਕਰੀਬ ਪਹਿਲਵਾਨਾਂ ਨੇ ਜ਼ੋਰ ਅਜ਼ਮਾਈ ਕੀਤੀ। ਕੁਸ਼ਤੀਆਂ ਦੌਰਾਨ ਕਪਿਲ ਪਟਿਆਲਾ ਨੇ ਸੁਮਿਤ ਖੰਨਾ ਨੂੰ, ਅਮਿਤ ਮਗਰੋੜ ਨੇ…