ਕੁਸ਼ਤੀ ਦੰਗਲ : ਮਾਣਕਪੁਰ ਸ਼ਰੀਫ਼ ਦੀ ਕੁਸ਼ਤੀ ਰਹੀ ਬਰਾਬਰ
ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮਾਣਕਪੁਰ ਵਿਖੇ 31ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ, ਪਰ ਬਰਸਾਤ ਦੇ ਚਲਦਿਆਂ ਮੀਂਹ ਨੇ ਪਹਿਲਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਹੀ ਕੀਤਾ। ਮੁੱਖ ਝੰਡੀ ਦੇ ਪਹਿਲਵਾਨਾਂ ਗੁਰਜੀਤ ਸਿੰਘ ਮਗਰੋੜ ਅਤੇ ਪ੍ਰਵੀਨ ਰੋਹਤਕ ਵਿਚਕਾਰ ਕੁਸ਼ਤੀ ਬਰਾਬਰ ਰਹੀ ਦੂਜੀ ਝੰਡੀ ਦੇ ਪਹਿਲਵਾਨ ਵਿਜੈ ਚੰਡੀਗੜ੍ਹ ਅਤੇ…