ਖਿਜ਼ਰਾਬਾਦ ਵਿਖੇ ਮੁਫਤ ਆਯੁਸ਼ ਮੈਡੀਕਲ ਕੈਂਪ ਲਗਾਇਆ
ਚੰਡੀਗੜ੍ਹ 23 ਜੁਲਾਈ ( ਅਵਤਾਰ ਨਗਲੀਆਂ) : ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖਿਜ਼ਰਾਬਾਦ ਦੇ ਕਮਿਊਨਿਟੀ ਸੈਂਟਰ ਵਿਖੇ ਡਾਇਰੈਕਟਰ ਆਯੂ਼ਸ਼ਵੇਦਾ ਪੰਜਾਬ, ਡਾ. ਰਵੀ ਡੂਮਰਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੇਦਾ ਅਤੇ ਯੂਨਾਨੀਂ ਅਫ਼ਸਰ ਐਸ.ਏ.ਐਸ ਨਗਰ ਡਾ. ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਗੁਰਦਰਸ਼ਨ ਕੌਰ ਦੀ ਅਗਵਾਈ ਵਿਚ ਪ੍ਰਧਾਨ ਰਾਣਾ ਕੁਸ਼ਲਪਾਲ ਤੇ ਸਰਪੰਚ ਨਿਰਪਾਲ ਰਾਣਾ ਦੇ ਸਾਹਿਯੋਗ…