ਗੋਲੂ ਪਹਿਲਵਾਨ ਦੇ ਅਖਾੜੇ ਦੇ ਜਸਪੂਰਨ ਸਿੰਘ ਪਹਿਲਵਾਨ ਨੇ ਜਿੱਤਿਆ ਇੱਕ ਵਾਰ ਫਿਰ ਪੰਜਾਬ ਕੇਸਰੀ ਦਾ ਖਿਤਾਬ
ਗੋਲੂ ਪਹਿਲਵਾਨ ਦੇ ਅਖਾੜੇ ਦੇ ਜਸਪੂਰਨ ਸਿੰਘ ਪਹਿਲਵਾਨ ਨੇ ਜਿੱਤਿਆ ਇੱਕ ਵਾਰ ਫਿਰ ਪੰਜਾਬ ਕੇਸਰੀ ਦਾ ਖਿਤਾਬ ਚੰਡੀਗੜ੍ਹ 27 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਗੋਲੂ ਪਹਿਲਵਾਨ ਦੇ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਪਹਿਲਵਾਨ ਜਸਪੂਰਨ ਸਿੰਘ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ। ਉਸ ਨੇ ਇੱਕ ਵਾਰ ਫਿਰ ਪੰਜਾਬ ਕੇਸਰੀ ਦਾ ਖਿਤਾਬ ਜਿੱਤ…