ਸਰਬਜੀਤ ਸਿੰਘ ਦੁੱਮਣਾ ਦੀ ਕਿਤਾਬ ਮੇਰਾ ਰੰਗਲਾ ਪਿੰਡ ਦੁੱਮਣਾ, ਲੋਕ ਅਰਪਣ ਅਤੇ ਵਿਚਾਰ ਚਰਚਾ 13 ਜੁਲਾਈ ਨੂੰ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ: ਜ਼ਿਲ੍ਹਾ ਰੂਪਨਗਰ ਦਾ ਪਿੰਡ ਦੁੱਮਣਾ ਕਿਸੇ ਜਾਣ-ਪਣਾਛ ਦਾ ਮੁਥਾਜ ਨਹੀਂ। ਇਸ ਪਿੰਡ ਦੀ ਮਿੱਟੀ ਨਾਲ਼ ਜੁੜੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ, ਜਿਨ੍ਹਾਂ ਭਾਰਤੀ ਪੱਧਰ ‘ਤੇ ਨਾਮਣਾ ਖੱਟਿਆ। ਇਸੇ ਪਿੰਡ ਦੀ ਮਿੱਟੀ ਨਾਲ਼਼ ਜੁੜੇ ਸਰਬਜੀਤ ਸਿੰਘ ਦੁੱਮਣਾ ਵੱਲੋਂ ਲਿਖੀ ਕਿਤਾਬ ਮੇਰਾ ਰੰਗਲਾ ਪਿੰਡ ਦੁੱਮਣਾ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ…