ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ 641 ਪ੍ਰਵਾਸੀ ਦੀਆਂ ਫਾਸਟ ਫੂਡ ਰੇੜੀਆਂ ਦੇ ਸੈਂਪਲ ਫੇਲ ਹੋਏ
ਰੋਪੜ ਜ਼ਿਲ੍ਹੇ ਦੇ 290 ਪ੍ਰਵਾਸੀ ਰੇਹੜੀਆਂ ਵਾਲਿਆਂ ਦੇ ਸੈਂਪਲ ਫੇਲ੍ਹ ਹੋਏ ਮੋਹਾਲੀ 2 7 ਜਨਵਰੀ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ): ਰੋਜ਼ਾਨਾ ਫਾਸਟ ਫੂਡ ਖਾ ਰਹੇ ਨੌਜਵਾਨਾਂ ਅਤੇ ਬੱਚਿਆਂ ਲਈ ਆਉਣ ਵਾਲੇ ਸਮੇਂ ਲਈ ਖਤਰੇ ਦੀ ਘੰਟੀ ਪੈਦਾ ਹੋ ਗਈ ਹੈ, ਕਿਉਂਕਿ ਮੋਹਾਲੀ ਦੇ ਨਾਮੀ ਚਾਪ ਵਾਲੇ ਪ੍ਰਵਾਸੀ ਸ਼ਖਸ ਅਤੇ ਰੋਪੜ ਦੇ ਡੋਸਾ ਫੂਡ ਦੇ…