ਸ਼ਾਇਰ ਜਸਵੰਤ ਜ਼ਫਰ ਦੀ ਪੁਸਤਕ ‘ਪਿਆਰੇ ਆਓ ਘਰੇ’ ਬਾਰੇ ਸੰਵਾਦ 06 ਜਨਵਰੀ, 2025 ਨੂੰ – ਡਾ. ਸਰਬਜੀਤ ਸਿੰਘ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ: ਪੰਜਾਬੀ ਸਾਹਿਤ ਅਕਾਡਮੀ, ਲੁਧਿਅਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਸ਼ਾਇਰ ਜਸਵੰਤ ਜ਼ਫਰ ਦੀ ਪੁਸਤਕ ‘ਪਿਆਰੇ ਆਓ ਘਰੇ’ ਬਾਰੇ ਮਿਤੀ 06 ਜਨਵਰੀ, 2025, ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਸੰਵਾਦ ਰਚਾਇਆ ਜਾ ਰਿਹਾ ਹੈ। ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ…