ਮਿਰਜ਼ਾ ਸੰਧੂ ਦੀ ਮਿਊਜ਼ਿਕ ਐਲਬਮ ‘ਗੂਜ਼ ਬੰਪਸ’ ਰਿਲੀਜ਼ ਹੋਈ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 6 ਦਸੰਬਰ: ਜੀ ਜੀ ਐਂਟਰਟੇਨਮੈਂਟ ਅਤੇ ਟੀਮ ਰੂਹ ਵਲੋਂ ਅੱਜ ਸਨਸ਼ਾਈਨ ਹੋਟਲ, ਸੈਕਟਰ 70, ਮੋਹਾਲੀ ਵਿਖੇ ਨਵੀਂ ਮਿਊਜ਼ਿਕ ਐਲਬਮ ‘ਗੂਜ਼ ਬੰਪਸ’ ਰਿਲੀਜ਼ ਕੀਤੀ ਗਈ, ਜਿਸ ਦੇ ਗਾਇਕ ਮਿਰਜ਼ਾ ਸੰਧੂ ਹਨ । ਇਸ ਐਲਬਮ ਦੇ ਗਾਣਿਆਂ ਨੂੰ ਵੀਰਪਾਲ ਭੱਠਲ, ਮਿਰਜ਼ਾ ਸੰਧੂ, ਰਾਜ ਮਾਨਸਾ ਅਤੇ ਕਰਮ ਭੈਣੀ ਵਲੋਂ ਲਿਖਿਆ ਗਿਆ…