ਪਹਿਲਵਾਨਾਂ ਦੇ ਹੱਕ ਵਿੱਚ ਲਾਉਂਦੇ ਰਹੇ ਪਹਿਲਾਂ ਧਰਨੇ ਹੁਣ ਕਿਉਂ ਬਣੇ ਹਨ ਵੈਰੀ – ਰਵੀ ਸ਼ਰਮਾ
ਪਹਿਲਵਾਨਾਂ ਨੇ ਦੋ ਸੋਨੇ ਦੇ ਤਗਮਿਆਂ ਸਮੇਤ ਜਿੱਤੇ ਦੇਸ਼ ਲਈ ਕੁੱਲ 9 ਮੈਡਲ ਚੰਡੀਗੜ੍ਹ 2 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜਿਹੜੇ ਪਹਿਲਵਾਨ ਪਹਿਲਾਂ ਪਹਿਲਵਾਨਾਂ ਦੀਆਂ ਮੰਗਾਂ ਨੂੰ ਕੇ ਧਰਨੇ-ਮੁਜ਼ਾਹਰੇ ਕਰਦੇ ਸਨ, ਪਤਾ ਨਹੀਂ ਕਿਉਂ ਉਹ ਹੀ ਅੱਜ ਪਹਿਲਵਾਨਾਂ ਦੇ ਵੈਰੀ ਬਣੇ ਹਨ ਅਤੇ ਪਹਿਲਵਾਨਾਂ ਦਾ ਭਵਿੱਖ ਖਰਾਬ ਕਰਨ ਦੀਆਂ ਸਾਜ਼ਸ਼ਾਂ ਘੜ ਰਹੇ ਹਨ,…