ਜੰਗਲਾਤ ਵਰਕਰਜ ਯੂਨੀਅਨ ਦੀ ਮੀਟਿੰਗ ਮੰਤਰੀ ਨਾਲ ਹੋਈ
ਜੰਗਲਾਤ ਵਰਕਰਜ ਯੂਨੀਅਨ ਦੀ ਮੀਟਿੰਗ ਮੰਤਰੀ ਨਾਲ ਹੋਈ ਚੰਡੀਗੜ੍ਹ 17 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ): ਅੱਜ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਵਰਕਰਾਂ ਦੀ ਮੀਟਿੰਗ ਮਾਨਯੋਗ ਵਣ ਮੰਤਰੀ ਲਾਲ ਚੰਦ ਕਟਾਰੂਚੱਕ, ਵਣ ਸੈਕਟਰੀ ਵਿਕਾਸ ਗਰਗ, ਪ੍ਰਧਾਨ ਮੁੱਖ ਵਣ ਪਾਲ ਆਰਕੇ ਮਿਸ਼ਰਾ, ਸਕ੍ਰੀਨਿੰਗ ਰਿਵਿਊ ਕਮੇਟੀ ਦੇ ਚੇਅਰਮੈਨ ਸੰਜੇ ਬਾਂਸਲ ਅਤੇ ਵਣ ਪਾਲ ਨਿਰਮਲ ਸਿੰਘ ਰੰਧਾਵਾ…