ਮਾਜਰਾ ਦੇ ਕੁਸ਼ਤੀ ਦੰਗਲ ‘ਚ ਮਿਰਜਾ ਇਰਾਨ ਨੇ ਝੰਡੀ ਪੱਟੀ
ਮਾਜਰਾ ਦੇ ਕੁਸ਼ਤੀ ਦੰਗਲ ‘ਚ ਮਿਰਜਾ ਇਰਾਨ ਨੇ ਝੰਡੀ ਪੱਟੀ ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ: ਛਿੰਝ ਕਮੇਟੀ ਪਿੰਡ ਮਾਜਰਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਗਜਾ ਪੀਰ ਦੇ ਸਾਲਾਨਾ ਮੇਲੇ ਮੌਕੇ ਕਰਵਾਏ 54ਵੇਂ ਕੁਸ਼ਤੀ ਦੰਗਲ ਵਿੱਚ ਪਹਿਲਵਾਨ ਮਿਰਜਾ ਇਰਾਨ ਤੇ ਭੁਪਿੰਦਰ ਅਜਨਾਲਾ ਦਰਮਿਆਨ 20 ਮਿੰਟ ਚੱਲੇ ਮੁਕਾਬਲੇ ‘ਚ ਮਿਰਜਾ ਇਰਾਨ ਜੇਤੂ…