ਕਬੱਡੀ ਖਿਡਾਰੀ ਤੇ ਪ੍ਰੋਫ਼ੈਸਰ ਦਾ ਵਿਸ਼ੇਸ਼ ਸਨਮਾਨ
ਕਬੱਡੀ ਖਿਡਾਰੀ ਤੇ ਪ੍ਰੋਫ਼ੈਸਰ ਦਾ ਵਿਸ਼ੇਸ਼ ਸਨਮਾਨ ਚੰਡੀਗੜ੍ਹ 8 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਪਿੰਡ ਕੰਸਾਲਾ ਦੇ ਵਸਨੀਕਾਂ ਵੱਲੋਂ ਪਿੰਡ ਦੇ ਕੱਬਡੀ ਖਿਡਾਰੀ ਤੇ ਉਤਰ ਪ੍ਰਦੇਸ਼ ਯੂਨੀਵਰਸਿਟੀ ‘ਚ ਪ੍ਰੋਫ਼ੈਸਰ ਪਰਮਵੀਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਕਬੱਡੀ ਖੇਡ ਵਿੱਚ ਨਾਮਣਾ ਖੱਟ ਰਹੇ ਖਿਡਾਰੀ…