ਪਾਬੰਦੀਸ਼ੁਦਾ ਡੋਰਾਂ ਬਣੀਆ ਜਾਨ ਲਈ ਖਤਰਾ : ਰਾਜਨ ਸ਼ਰਮਾ
ਚੰਡੀਗੜ੍ਹ 30 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜਿਵੇਂ-ਜਿਵੇਂ ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ, ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਪਤੰਗ ਉਡਾਉਣ ਦਾ ਰੁਝਾਨ ਵੀ ਵਧ ਰਿਹਾ ਹੈ ਪਰ ਕੁਝ ਦੁਕਾਨਦਾਰਾਂ ਤੇ ਪਤੰਗ ਉਡਾਉਣ ਵਾਲੇ ਲੋਕਾਂ ਵੱਲੋਂ ਖਤਰਨਾਕ ਡੋਰ ਵੇਚੀ ਤੇ ਖ਼ਰੀਦੀ ਰਹੀ ਹੈ। ਉਸ ਨਾਲ ਪਤੰਗ ਉਡਾਏ ਜਾ ਰਹੇ ਹਨ ਜੋ…