ਉਨਟਾਰੀਓ ਫਰੈਂਡਜ ਕਲੱਬ ਕਰਵਾ ਰਿਹਾ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ
ਉਨਟਾਰੀਓ ਫਰੈਂਡਜ ਕਲੱਬ ਕਰਵਾ ਰਿਹਾ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਖਾਲਸਾ ਏਡ ਤੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦਾ ਮਿਲਿਆ ਸਹਿਯੋਗ ਟੋਰਾਂਟੋ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ: ਉਨਟਾਰੀਓ ਫਰੈਂਡਜ ਕਲੱਬ, ਬਰੈਂਪਟਨ, ਕੈਨੇਡਾ ਵੱਲੋਂ 10ਵੀਂ ਵਰਲਡ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ। ਇਸ ਲਈ ਰਵੀ ਸਿੰਘ ‘ਖਾਲਸਾ…