ਬੀਬੀ ਕਿਰਪਾਲ ਕੌਰ ਯਾਦਗਾਰੀ ਟਰੱਸਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਰਿਟਾਇਰਡ ਪ੍ਰਿੰਸੀਪਲ ਸ੍ਰ: ਜਲੌਰ ਸਿੰਘ ਖੀਵਾ ਨੂੰ ‘ਜ਼ੈਲਦਾਰ ਗੁਰਪੂਰਨ ਸਿੰਘ ਯਾਦਗਾਰੀ’ ਚਿੰਨ੍ਹ ਨਾਲ ਕੀਤਾ ਗਿਆ ਸਨਮਾਨਿਤ-ਯਤਿੰਦਰ ਕੌਰ ਮਾਹਲ
ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰਸਟ ਰੂਪਨਗਰ ਦੀ ਮਹੀਨਾਵਾਰ ਇੱਕਤਰਤਾ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਹੋਈ ਯਤਿੰਦਰ ਕੌਰ ਮਾਹਲ, ਜਲੌਰ ਸਿੰਘ ਖੀਵਾ ਅਤੇ ਪਰਮਿੰਦਰ ਪੰਦੋਹਲ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਟਰੱਸਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਰਿਟਾਇਰਡ ਪ੍ਰਿੰਸੀਪਲ ਸ੍ਰ: ਜਲੌਰ ਸਿੰਘ ਖੀਵਾ ਨੂੰ ‘ਜ਼ੈਲਦਾਰ ਗੁਰਪੂਰਨ ਸਿੰਘ ਯਾਦਗਾਰੀ’ ਚਿੰਨ੍ਹ ਨਾਲ ਕੀਤਾ ਗਿਆ ਸਨਮਾਨਿਤ – ਯਤਿੰਦਰ ਕੌਰ…