ਦਿਸ਼ਾ ਟਰੱਸਟ ਦਾ ਮੁੱਖ ਉਦੇਸ਼ ਪੰਜਾਬ ਦੀਆਂ ਬੇਟੀਆਂ ਨੂੰ ਆਰਥਿਕ ਤੌਰ ਤੇ ਨਿਪੁੰਨ ਬਣਾਉਣਾ ਹੈ – ਵਿਰਕ
ਦੋਆਬਾ ਗਰੁੱਪ ਵਿਖੇ ਤਾਨੀਆ ਮੱਟੂ ‘ਦਿਸ਼ਾ ਇੰਡੀਅਨ ਐਵਾਰਡ’ ਨਾਲ ਸਨਮਾਨਿਤ ਦੋਆਬਾ ਗਰੁੱਪ ਨੇ ਕੀਤਾ ਤਾਨੀਆ ਮੱਟੂ ਦੀ ਪੜ੍ਹਾਈ ਅਤੇ ਖੇਡ ਦਾ ਖਰਚਾ ਚੁੱਕਣ ਦਾ ਐਲਾਨ ਦਿਸ਼ਾ ਟਰੱਸਟ ਦਾ ਮੁੱਖ ਉਦੇਸ਼ ਪੰਜਾਬ ਦੀਆਂ ਬੇਟੀਆਂ ਨੂੰ ਆਰਥਿਕ ਤੌਰ ਤੇ ਨਿਪੁੰਨ ਬਣਾਉਣਾ ਹੈ – ਵਿਰਕ ਖਰੜ (ਸੁਰ ਸਾਂਝ ਬਿਊਰੋ) 29 ਅਕਤੂਬਰ: ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ…