ਹਰਵਿੰਦਰ ਦੀ ਕਾਵਿ ਪੁਸਤਕ “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.)
ਹਰਵਿੰਦਰ ਦੀ ਕਾਵਿ ਪੁਸਤਕ “ਪਾਣੀ ਦਾ ਜਿਸਮ” ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ – ਗੁਰਭਜਨ ਸਿੰਘ ਗਿੱਲ (ਪ੍ਰੋ.) ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਮਈ: ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ‘ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ…