ਪਿੰਡ ਸੁਹਾਲੀ ਚ ਡਾਕਟਰ ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ
ਪਿੰਡ ਸੁਹਾਲੀ ਚ ਡਾਕਟਰ ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ ਚੰਡੀਗੜ੍ਹ 21 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਲਾਕ ਮਾਜਰੀ ਦੇ ਪਿੰਡ ਸੁਹਾਲੀ ਵਿਖੇ ਭੀਮ ਰਾਓ ਜੈਅੰਤੀ ਮਨਾਈ ਗਈ ਹੈ। ਪਿੰਡ ਦੇ ਗੁਰੂ ਘਰ ਵਿਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ…