ਮੁੱਲਾਂਪੁਰ ਆਸ਼ਰਮ ਵਿੱਚ ਧਾਰਮਿਕ ਸਮਾਗਮ ਹੋਇਆ
ਮੁੱਲਾਂਪੁਰ ਆਸ਼ਰਮ ਵਿੱਚ ਧਾਰਮਿਕ ਸਮਾਗਮ ਹੋਇਆ ਚੰਡੀਗੜ੍ਹ 14 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਸਥਾਨ ਭੂਰੀ ਵਾਲੇ ਲਾਲ ਦਾਸ ਨਿਤਿਆਨੰਦ ਆਸ਼ਰਮ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਹੋਣ ਵਾਲੇ 33ਵੇਂ ਗਰੀਬਦਾਸੀ ਮਹਾਂਯੱਗ ਅਤੇ ਮਹਾਰਾਜ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਦੇ 51ਵੇਂ ਸ੍ਰੀ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ…