ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ
ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਪੀਜੀਆਈ ਵਿਖੇ ਦਾਖਲ ਰਹੇ ਲੋੜਵੰਦ ਮਰੀਜ਼ ਪਵਨ ਦੀ ਕੀਤੀ ਗਈ ਵਿੱਤੀ ਸਹਾਇਤਾ – ਸੋਮਨਾਥ ਭੱਟ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ: ਪਰਮ ਸੇਵਾ ਵੈੱਲਫੇਅਰ ਸੁਸਾਇਟ ਦੇ ਮਿਹਨਤਕਸ਼ ਮੈਂਬਰ ਸ੍ਰੀ ਵਲਾਇਤੀ ਰਾਮ ਵੱਲੋਂ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸ੍ਰੀ ਪਵਨ ਪੁੱਤਰ ਸ੍ਰੀ ਚਰਨਜੀਤ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੁਸਾਇਟੀ ਵੱਲੋਂ…