‘ਪਸਾਰਣ ਨੂੰ ਦਰਪੇਸ਼ ਭਾਸ਼ਾਈ ਵੰਗਾਰਾਂ’ ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ
‘ਪਸਾਰਣ ਨੂੰ ਦਰਪੇਸ਼ ਭਾਸ਼ਾਈ ਵੰਗਾਰਾਂ’ ਵਿਸ਼ੇ ਤੇ ਹੋਈ ਭਰਵੀਂ ਵਿਚਾਰ ਚਰਚਾ ਲੋਕ ਪ੍ਰਸਾਰਣ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ ਪ੍ਰਧਾਨਗੀ ਮੰਡਲ ਵਿਚ ਸੀਨੀਅਰ ਨਿਊਜ਼ ਰੀਡਰ ਅਮਰਜੀਤ ਨਾਰੰਗ, ਉੱਘੇ ਲੇਖਕ, ਚਿੰਤਕ ‘ਤੇ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ, ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਸਾਬਕਾ ਸੂਚਨਾ ਪ੍ਰਸਾਰਣ…