ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲ਼ਣੀ, ਡਾ. ਲਾਭ ਸਿੰਘ ਖੀਵਾ ਦੀ ਸ਼ਿਰਕਤ ਨਾਲ਼ ਯਾਦਗਾਰੀ ਹੋ ਨਿਬੜੀ
ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲ਼ਣੀ, ਡਾ. ਲਾਭ ਸਿੰਘ ਖੀਵਾ ਦੀ ਸ਼ਿਰਕਤ ਨਾਲ਼ ਯਾਦਗਾਰੀ ਹੋ ਨਿਬੜੀ ਭੋਲ਼ੇ-ਭਾਲ਼ੇ ਤੇ ਪਿਆਰੇ ਬੱਚਿਆਂ ਨੇ ਮੈਨੂੰ ਮੇਰਾ ਬਚਪਨ ਯਾਦ ਕਰਵਾ ਦਿੱਤਾ – ਡਾ. ਲਾਭ ਸਿੰਘ ਖੀਵਾ ਬੱਚਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਂਦਾ ਹੈ, ਤਾਂ ਜੋ ਸਾਰੇ ਬੱਚੇ ਸਿਹਤਮੰਦ ਰਹਿਣ – ਸੈਂਟਰ ਇੰਚਾਰਜ ਪ੍ਰਦੀਪ ਕੌਰ ਸਕੂਲ ਇੰਨਚਾਰਜ…