ਸਃ ਕੁਲਵੰਤ ਸਿੰਘ ਗਿੱਲ (ਅਕਾਲੀ) ਮਕਸੂਦੜਾ ਦੇ ਸੁਰਗਵਾਸ ਹੋਣ ਤੇ ਪ੍ਰੋਃ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਸਃ ਕੁਲਵੰਤ ਸਿੰਘ ਗਿੱਲ (ਅਕਾਲੀ) ਮਕਸੂਦੜਾ ਦੇ ਸੁਰਗਵਾਸ ਹੋਣ ਤੇ ਪ੍ਰੋਃ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ: ਉਮਰ ਦੇ ਲਗਪਗ ਚਾਰ ਦਹਾਕੇ ਕੈਨੇਡਾ ਰਹੇ ਮਕਸੂਦੜਾ (ਲੁਧਿਆਣਾ) ਵਾਸੀ ਸਃ ਕੁਲਵੰਤ ਸਿੰਘ ਗਿੱਲ (ਅਕਾਲੀ) ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਪੰਜਾਬ…