‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਗੀਤ ਪੋਸਟਰ ਰਿਲੀਜ਼ ਹੋਇਆ
‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਗੀਤ ਪੋਸਟਰ ਰਿਲੀਜ਼ ਹੋਇਆ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 1 ਦਸੰਬਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਉਨ੍ਹਾਂ ਦੇ ਕੰਮ ‘ਤੇ ਚਰਚਾ ਦੇ ਨਾਲ-ਨਾਲ ਉਨ੍ਹਾਂ ਨੂੰ ਸਮਰਪਿਤ ਗੀਤ ‘ਤੁਰ ਗਿਆ ਯਾਰ ਸੁਰਿੰਦਰ ਛਿੰਦਾ’ ਦਾ ਪੋਸਟਰ ਬਾਬੂ ਸਿੰਘ…