ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ
ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵੰਬਰ: ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਮੈਕਮਾ ਐਕਸਪੋ 2023, 23 ਤੋਂ 26 ਨਵੰਬਰ ਤੱਕ ਪਰੇਡ ਗਰਾਉਂਡ, ਸੈਕਟਰ 17, ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ…