ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ, ਸਾਹਿਤ ਸਭਾ ਸਮਰਾਲ਼ਾ ਦੀ ਮਹੀਨਾਵਾਰ ਇਕੱਤਰਤਾ
ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ, ਸਾਹਿਤ ਸਭਾ ਸਮਰਾਲ਼ਾ ਦੀ ਮਹੀਨਾਵਾਰ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਡਾ. ਸੁਰਜੀਤ ਨਾਲ਼ ਹੋਏ ਹਿੰਸਕ ਵਰਤਾਰੇ ਦੀ ਕੀਤੀ ਗਈ ਨਿਖੇਧੀ ਵਿਛੜ ਗਏ ਸਾਥੀ ਮਾਸਟਰ ਤਰਲੋਚਨ ਸਿੰਘ, ਦੇਸ ਰਾਜ ਕਾਲ਼ੀ ਅਤੇ ਰਮੇਸ਼ ਕੁੰਤਲ ਮੇਘ ਲਈ ਪ੍ਰਗਟਾਇਆ ਗਿਆ ਸ਼ੋਕ ਪੜ੍ਹੀਆਂ ਗਈਆਂ ਰਚਨਾਵਾਂ…