ਜਸਪਾਲ ਮਾਨਖੇੜਾ ਦੇ ਨਾਵਲ ਹਵੇਲੀਆਲ਼ਾ ਉੱਤੇ ਵਿਚਾਰ ਚਰਚਾ 5 ਅਕਤੂਬਰ ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਕਤੂਬਰ: ਸਰਦਾਰਾ ਸਿੰਘ ਚੀਮਾ ਵੱਲੋਂ ਸੰਚਾਲਿਤ ਅਤੇ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਸਥਾਪਤ ਕੀਤੀ ਗਈ ਸੰਸਥਾ ਸਾਹਿਤ ਚਿੰਤਨ, ਚੰਡੀਗੜ੍ਹ, ਪੰਜਾਬ ਦੀ ਇੱਕ ਵੱਕਾਰੀ ਸਾਹਿਤਕ ਸੰਸਥਾ ਹੈ, ਜਿਸ ਨੂੰ ਭਾਅ ਜੀ ਨੇ ਸਾਲ 1997 ਵਿੱਚ ਸਥਾਪਤ ਕੀਤਾ ਅਤੇ ਆਪਣੇ ਅੰਤਿਮ ਸਵਾਸਾਂ ਤੱਕ ਇਸ ਸੰਸਥਾ ਨੂੰ ਕਾਰਜਸ਼ੀਲ ਰੱਖਿਆ। ਸੰਸਥਾ ਵੱਲੋਂ…