ਹੁਣ ਜਦੋਂ ਤੁਹਾਡੇ ਉਪਰ ਭੀੜ ਪਈ ਤਾਂ ਤੁਹਾਨੂੰ ਕਾਂਸ਼ੀ ਰਾਮ ਯਾਦ ਆ ਗਿਆ
ਹੁਣ ਜਦੋਂ ਤੁਹਾਡੇ ਉਪਰ ਭੀੜ ਪਈ ਤਾਂ ਤੁਹਾਨੂੰ ਕਾਂਸ਼ੀ ਰਾਮ ਯਾਦ ਆ ਗਿਆ ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸਘੰਰਸ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ: ਇਹ ਗੱਲ ਹੈ ਸੰਨ…