ਡਾਕਟਰ ਸੋਲਮਨ ਨਾਜ਼ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ਪੀਸ ਆਨ ਅਰਥ ਚੌਦਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਲੋਕ ਅਰਪਨ ਹੋਈਆਂ
ਡਾਕਟਰ ਸੋਲਮਨ ਨਾਜ਼ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ਪੀਸ ਆਨ ਅਰਥ ਚੌਦਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਲੋਕ ਅਰਪਨ ਹੋਈਆਂ ਮਿਸੀਸਾਗਾ (ਸੁਰ ਸਾਂਝ ਬਿਊਰੋ), 31 ਅਕਤੂਬਰ: ਪਿਛਲੇ ਦਿਨੀਂ ਸਤਿਕਾਰ ਬੈਂਕੁਟ ਹਾਲ ਮਿਸੀਸਾਗਾ ਵਿਖੇ ਪੀਸ ਆਨ ਅਰਥ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਬਹੁਤ ਕਾਮਯਾਬ ਹੋ ਨਿਬੜੀ। ਇਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸਾਰੇ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ। ਡਾ:…