ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਸੁਰਗਵਾਸ
ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਸੁਰਗਵਾਸ ਡਾਃ ਸ ਪ ਸਿੰਘ, ਸੁਰਜੀਤ ਪਾਤਰ, ਪ੍ਰੋਃ ਭੱਠਲ,ਗੁਰਭਜਨ ਗਿੱਲ ਤੇ ਹੋਰ ਲੇਖਕਾਂ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ। ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ: ਪੰਜਾਬੀ ਕਵਿੱਤਰੀ ਡਾਃ ਕੁਲਦੀਪ ਕਲਪਨਾ ਅੱਜ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰਾ) ਵਿਖੇ ਸੁਰਗਵਾਸ ਹੋ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਭਰਜਾਈ ਰਮਣੀਕ ਕੌਰ ਰੰਮੀ ਨੇ ਸ਼ਾਹਬਾਦ…