ਪਾਰਕ ਹਸਪਤਾਲ ਮੋਹਾਲੀ ਵਿਖੇ ਐਡਵਾਂਸਡ ਰੋਬੋਟਿਕ ਗਾਇਨੀਕੋਲੋਜੀ ਸਰਜਰੀ ਉਪਲਬਧ : ਡਾ ਪ੍ਰੀਤੀ ਜਿੰਦਲ
ਰੋਬੋਟਿਕ ਸਰਜਰੀ ਗਾਇਨੀਕੋਲੋਜੀ ਦਾ ਭਵਿੱਖ : ਡਾ ਪ੍ਰੀਤੀ ਜਿੰਦਲ ਜੂਨੀਅਰ ਗਾਇਨੀਕੋਲੋਜਿਸਟਾਂ ਲਈ ਰੋਬੋਟਿਕ ਸਰਜਰੀ ਦੀ ਸਿਖਲਾਈ ਪਾਰਕ ਹਸਪਤਾਲ ਵਿਖੇ ਹੋਵੇਗੀ ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ) ,16 ਮਈ: ‘ਗਾਇਨੀਕੋਲੋਜੀ ਵਿੱਚ ਰੋਬੋਟਿਕ ਸਰਜਰੀ ਦੀ ਭੂਮਿਕਾ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਪਾਰਕ ਹਸਪਤਾਲ ਮੋਹਾਲੀ ਤੋਂ ਰੋਬੋਟਿਕ ਗਾਇਨੀਕੋਲੋਜੀ ਸਰਜਰੀ ਦੀ ਡਾਇਰੈਕਟਰ ਡਾ ਪ੍ਰੀਤੀ ਜਿੰਦਲ ਅਤੇ ਜਨਰਲ ਸਰਜਰੀ…