ਭੱਠੇ ਵਾਲਿਆ ਬਿਠਾਇਆ ਸੜਕਾਂ ਦਾ ਭੱਠਾ
ਚੰਡੀਗੜ੍ਹ 1 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਵੈਸੇ ਕਹਿਣ ਨੂੰ ਤਾਂ ਬਲਾਕ ਮਾਜਰੀ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਹੈ, ਪਰ ਸਬੰਧਤ ਮਹਿਕਮੇ ਸਮੇਤ ਹੋਰ ਅਫਸਰਾਂ ਦੀ ਮਿਹਰਬਾਨੀ ਨਾਲ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਦਿਨ ਰਾਤ ਚੱਲ ਰਿਹਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਵੱਸਦੇ ਪਿੰਡਾਂ ਦੇ ਲੋਕ ਓਵਰਲੋਡ ਗੱਡੀਆਂ…