ਪੰਜਾਬੀ ਰਸਾਲਿਆਂ ਨੂੰ ਆਪੋ-ਆਪਣੀਆਂ ਲਾਈਬ੍ਰੇਰੀਆਂ ਅਤੇ ਡਰਾਇੰਗ ਰੂਮਾਂ ਦਾ ਹਿੱਸਾ ਬਣਾਓ – ਅਮਨਦੀਪ ਕੌਰ
ਚੰਡਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ: ਮੌਜੂਦਾ ਸਮੇਂ ’ਚ ਪੰਜਾਬੀ ਦੇ ਰਸਾਲੇ ਕੱਢਣੇ ਕੋਈ ਸੌਖੀ ਗੱਲ ਨਹੀਂ। ਬਹੁਤ ਹੀ ਜ਼ੋਖਮ ਭਰਿਆ ਕਾਰਜ ਹੈ। ਫਿਰ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਈ ਅਜਿਹੇ ਸੁਹਿਰਦ ਲੇਖਕ ਹੁੰਦੇ ਹਨ ਜੋ ਆਪਣੀ ਦਸਾਂ ਨੌਹਾਂ ਦੀ ਕਮਾਈ ’ਚੋਂ ਇਸ ਨੇਕ ਕਾਰਜ ਨੂੰ ਚਲਾਉਂਦੇ ਹਨ। ਇਸ ਲੇਖ…