Breaking
www.sursaanjh.com > ਪੰਜਾਬ

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵੰਬਰ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ’ ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. ਨੇ ਮੁੱਖ ਮਹਿਮਾਨ ਵਜੋਂ…

Read More

ਜੱਗਾ ਵੀ ਤੁਰ ਗਿਆ ਜੱਗ ਤੋਂ 

ਚੰਡੀਗੜ 8 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਇਸ ਸੰਸਾਰ ਵਿੱਚ ਜੋ ਆਇਆ, ਜਾਣਾ ਤਾਂ ਸਭ ਨੇ ਹੈ, ਪਰ ਅੱਧਵਾਟੇ ਤੁਰ ਗਇਆਂ ਦਾ ਦੁੱਖ ਪਿੱਛੇ ਰਹਿ ਗਿਆਂ ਲਈ ਉਮਰ ਭਰ ਦਾ ਨਾਸੂਰ ਬਣ ਜਾਂਦਾ ਹੈ। ਹੁੰਦਾ ਖ਼ੈਰ ਉਹ ਹੀ ਹੈ, ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ। ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ‘ਚ ਪੈਂਦੇ ਨੇੜਲੇ…

Read More

ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਸਾਹਮਣੇ ਲਏ ਪਲਾਟ ਲਈ ਵੱਡਮੁੱਲਾ ਵਿੱਤੀ ਸਹਿਯੋਗ ਮਿਲ਼ਿਆ – ਫ਼ਕੀਰ ਚੰਦ ਜੱਸਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਨਵੰਬਰ: ਪਿਛਲੇ ਦਿਨੀਂ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਵੱਲੋਂ ਜਲੰਧਰ ਅਤੇ ਨਵਾਂ ਸ਼ਹਿਰ ਦੇ ਏਰੀਏ ਵਿੱਚ ਜਾ ਕੇ  ਪਟਿਆਲ਼ਾ ਵਿਖੇ ਅੰਬੇਡਕਰ ਊਰਜਾ ਭਵਨ ਦੇ ਸਾਹਮਣੇ ਜੋ 1815 ਵਰਗ ਦਾ ਪਲਾਟ ਲਿਆ ਗਿਆ ਹੈ, ਜਿਸ ਦਾ ਬਿਆਨਾ ਤਿੰਨ ਅਕਤੂਬਰ 2024 ਨੂੰ ਦੇ ਦਿੱਤਾ ਗਿਆ ਹੈ, ਦੀ ਰਜਿਸਟਰੀ ਕਰਾਉਣ…

Read More

ਸ੍ਰ. ਕੁਲਵਿੰਦਰ ਸਿੰਘ ਢਿੱਲੋਂ ਦੇ ਘਰ ਪਿੰਡ ਢਿੱਲਵਾਂ ਵਿਖੇ ਅੰਬ, ਲੀਚੀ ਅਤੇ ਮੌਸਮੀ ਦੇ ਫਲ਼ਦਾਰ ਬੂਟੇ ਲਗਾਏ ਗਏ – ਗੁਰਪ੍ਰੀਤ ਸਿੰਘ ਬੇਦੀ

ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 7 ਨਵੰਬਰ: ”ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ  ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ…

Read More

ਦੇਸ਼ ਵੰਡ ਵੇਲੇ ਹੋਏ ਕਤਲਾਮ ਬਾਰੇ ਰਾਮਾ ਨੰਦ ਸਾਗਰ ਦਾ ਉਰਦੂ ਨਾਵਲ ”ਤੇ ਇਨਸਾਨ ਮਰ ਗਿਆ” ਪੰਜਾਬੀ ਵਿੱਚ ਛਪਣਾ ਇਤਿਹਾਸਕ ਕਾਰਜ – ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ),   ਨਵੰਬਰ: ਲਾਹੌਰ ਜ਼ਿਲ੍ਹੇ ਦੇ ਪਿੰਡ “ਆਸਲ ਗੁਰੂ ਕੇ” ਵਿੱਚ 29 ਦਸੰਬਰ 1917 ਨੂੰ ਜਨਮੇ  ਉੱਘੇ ਫ਼ਿਲਮ-ਸਾਜ਼, ਰਾਮਾਇਣ ਤੇ ਹੋਰ ਅਨੇਕਾਂ ਚਰਚਿਤ ਟੀ ਵੀ ਸੀਰੀਅਲਜ਼ ਦੇ ਲੇਖਕ, ਪੇਸ਼ਕਾਰ ਤੇ ਨਿਰਮਾਤਾ ਸ਼੍ਰੀ ਰਾਮਾ ਨੰਦ ਸਾਗਰ ਜੀ ਦਾ 1947 ਦੀ ਦੇਸ਼ ਵੰਡ ਬਾਰੇ ਦਿਲ-ਚੀਰਵਾਂ ਇਹ ਉਰਦੂ ਨਾਵਲ ਪਹਿਲੀ ਵਾਰ 1949 ਵਿੱਚ ਛਪਿਆ।…

Read More

ਸਕੱਤਰੇਤ ਦੇ ਸਾਬਕਾ ਅਧਿਕਾਰੀ ਹੀਰਾ ਲਾਲ ਸ਼ਰਮਾਂ ਦਾ ਦੇਹਾਂਤ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ),  7 ਨਵੰਬਰ: ਪੰਜਾਬ ਸਿਵਲ ਸਕੱਤਰੇਤ ਦੇ ਸੇਵਾ ਮੁਕਤ ਨਿੱਜੀ ਸਕੱਤਰ ਸ੍ਰੀ ਹੀਰਾ ਲਾਲ ਸ਼ਰਮਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਅਵਸਥਾ ਵਿੱਚ ਚੱਲ ਰਹੇ ਸਨ। ਸ੍ਰੀ ਸ਼ਰਮਾਂ ਦੀ ਸਪੁੱਤਰੀ ਪੂਨਮ ਸ਼ਰਮਾਂ ਇਸ ਵੇਲੇ ਸਕੱਤਰੇਤ ਵਿੱਚ ਬਤੌਰ ਨਿੱਜੀ ਸਹਾਇਕ…

Read More

ਬਹਾਦਰ ਸਿੰਘ ਗੋਸਲ ਵਲੋਂ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫ਼ਤਰ ਤੋਂ ਰੀਲੀਜ਼ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੋਗਾ ਜ਼ਿਲ੍ਹੇ ਦੀ ਆਪਣੀ ਵਿਸ਼ੇਸ਼ ਫੇਰੀ ਸਮੇਂ, ਕਸਬਾ ਕੋਟ ਈਸੇ ਖਾ ਵਿਖੇ (ਮੋਗਾ) ਵਿਖੇ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਲਾਇਬ੍ਰੇਰੀ ਲਈ ਸੰਸਥਾ ਦੇ ਚੇਅਰਮੈਨ ਕੁਲਵੰਤ…

Read More

ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦਾ ਪਲੇਠਾ ਕਾਵਿ-ਸੰਗ੍ਰਹਿ, ਰਾਤਾਂ ਦੀ ਚੁੱਪ 10 ਨਵੰਬਰ ਨੂੰ ਹੋਵੇਗਾ ਲੋਕ-ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇਠੇ ਕਾਵਿ-ਸੰਗ੍ਰਹਿ ਰਾਤਾਂ ਦੀ ਚੁੱਪ ਦਾ ਲੋਕ-ਅਰਪਣ ਤੇ ਵਿਚਾਰ-ਚਰਚਾ ਸਮਾਗਮ ਮਿਤੀ 10 ਨਵੰਬਰ, ਦਿਨ ਐਤਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਧੀਆਂ ਦੀ ਰਾਖੀ ਦਾ ਹੋਕਾ ਦੇਣ ਵਾਲੀ ਡਾ. ਗੁਰਮਿੰਦਰ ਸਿੱਧੂ (ਪ੍ਰਸਿੱਧ…

Read More

ਬਿਨੁ ਤੇਲ ਦੀਵਾ ਕਿਉ ਜਲੈ/ ਰਮਿੰਦਰ ਰੰਮੀ

ਬਿਨੁ ਤੇਲ ਦੀਵਾ ਕਿਉ ਜਲੈ/ ਰਮਿੰਦਰ ਰੰਮੀ ਠਾਹ ! ਠਾਹ !ਠਾਹ ! ਪਟਾਕਿਆਂ ਦੀ ਅਵਾਜ਼ ਸੁਣ ਲੱਗਦਾ ਕੰਨਾਂ ਦੇ ਪਰਦੇ ਫੱਟ ਜਾਣਗੇ ਜਲਦੀ ਨਾਲ ਉੱਠ ਖਿੜਕੀ ਬੰਦ ਕਰਨੀ ਚਾਹੀ ਦੇਖਿਆ ਚਾਰੇ ਪਾਸੇ ਰੰਗ ਬਿਰੰਗੀਆਂ ਰੋਸ਼ਨੀਆਂ ਹੀ ਰੋਸ਼ਨੀਆਂ ਦਿਖ ਰਹੀਆਂ ਸਨ ਖਿੜਕੀ ਬੰਦ ਕਰ ਮੁੜ ਬੈਡ ਤੇ ਬੈਠ ਸੋਚਾਂ ਦੇ ਸਾਗਰ ਵਿਚ ਡੁੱਬ ਗਈ ਸੋਚਦੀ ਚਾਰੇ…

Read More

ਬੂਟਾ ਸਿੰਘ ਚੌਹਾਨ ਦਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਿਲੀਜ਼

ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ: ਪੰਜਾਬੀ ਦੇ ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਤੀਜਾ ਕਹਾਣੀ ਸੰਗ੍ਰਹਿ ‘ਮੈਂ ਕੈਦ ਨਹੀਂ ਕੱਟਣੀ’ ਰਾਮ ਸਰੂਪ ਅਣਖੀ ਅਜਾਇਬ ਘਰ ਕੱਚਾ ਕਾਲਜ ਰੋਡ ਬਰਨਾਲਾ ਵਿਖੇ ਰਿਲੀਜ਼ ਕੀਤਾ ਗਿਆ। ਇਹ ਰਸਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ ਕਰਾਤੀ ਪਾਲ ਨੇ ਅਦਾ ਕਰਨ ਉਪਰੰਤ…

Read More